ਪਾਕਿਸਤਾਨੀ ਦੁਲਹਨ ਪਹੁੰਚੀ ਭਾਰਤ, 10 ਜੁਲਾਈ ਨੂੰ ਹੋਵੇਗਾ ਵਿਆਹ

ਕਾਦੀਆਂ (ਗੁਰਦਾਸਪੁਰ), 6 ਜੁਲਾਈ ( ਮੰਨਣ ਸੈਣੀ)। ਕਹਿੰਦੇ ਹਨ ਕਿ ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ। ਜਦੋਂ ਦੋ ਦਿਲ ਮਿਲ ਜਾਂਦੇ ਹਨ ਤਾਂ ਸਰਹੱਦਾਂ ਕੋਈ ਮਾਅਨੇ ਨਹੀਂ ਰੱਖਦੀਆਂ। ਇਹ ਗੱਲ ਉਦੋਂ ਸੱਚ ਸਾਬਤ ਹੋਈ ਜਦੋਂ ਮੀਡੀਆ ਦੀ ਕੋਸ਼ਿਸ਼ਾਂ ਦੀ ਬਦੌਲਤ ਲਾਹੌਰ ਦੀ ਰਹਿਣ ਵਾਲੀ ਕ੍ਰਿਸ਼ਚੀਅਨ ਯੁਵਤੀ ਸ਼ਮਾਇਲਾ ਨੂੰ ਜਲੰਧਰ ਦੇ ਰਹਿਣ ਵਾਲੇ ਹਿੰਦੂ ਲੜਕੇ ਕਮਲ … Continue reading ਪਾਕਿਸਤਾਨੀ ਦੁਲਹਨ ਪਹੁੰਚੀ ਭਾਰਤ, 10 ਜੁਲਾਈ ਨੂੰ ਹੋਵੇਗਾ ਵਿਆਹ